PureDove.com

He will bless them that fear the LORD, both small and great. Psalms 115:13

ਨਹਮਿਆਹ (Nehemiah)

ਨਹਮਿਆਹ (Nehemiah) – ਪੰਜਾਬੀ ਆਡੀਓ ਬਾਈਬਲ


ਪੁਰਾਣਾ ਨਿਯਮ

ਪੈਦਾਇਸ਼ | ਖ਼ਰੋਜ | ਅਹਬਾਰ | ਗਿਣਤੀ | ਅਸਤਸਨਾ | ਯਸ਼ਵਾ | ਕਜ਼ਾૃ | ਰੁੱਤ | ੧ ਸਮੋਈਲ | ੨ ਸਮੋਈਲ | ੧ ਸਲਾਤੀਨ | ੨ ਸਲਾਤੀਨ | ੧ ਤਵਾਰੀਖ਼ | ੨ ਤਵਾਰੀਖ਼ | ਅਜ਼ਰਾ | ਨਹਮਿਆਹ | ਆ ਸਤਰ | ਅੱਯੂਬ | ਜ਼ਬੂਰ | ਅਮਸਾਲ | ਵਾਈਜ਼ | ਗ਼ਜ਼ਲ ਅਲਗ਼ਜ਼ਲਾਤ | ਯਸਈਆਹ | ਯਰਮਿਆਹ | ਨੂਹ | ਹਿਜ਼ ਕੀ ਐਲ | ਦਾਨੀ ਐਲ | ਹੋ ਸੀਅ | ਯਵਾਐਲ | ਆਮੋਸ | ਅਬਦ ਯਾਹ | ਯਵਨਾਹ | ਮੀਕਾਹ | ਨਾ ਹੋਮ | ਹਬਕੋਕ | ਸਫ਼ਨਿਆਹ | ਹਜਿ | ਜ਼ਿਕਰ ਯਾਹ | ਮਲਾਕੀ

ਨਵਾਂ ਨਿਯਮ

ਮੱਤੀ | ਮਰਕੁਸ | ਲੋਕਾ | ਯੂਹੰਨਾ | ਰਸੂਲਾਂ ਦੇ ਕਰਤੱਬ | ਰੋਮੀਆਂ | ੧ ਕੁਰਿੰਥੀਆਂ | ੨ ਕੁਰਿੰਥੀਆਂ | ਗਲਾਤੀਆਂ | ਅਫ਼ਸੀਆਂ | ਫ਼ਿਲਿੱਪੀਆਂ | ਕੁਲੁੱਸੀਆਂ | ੧ ਥੱਸਲੁਨੀਕੀਆਂ | ੨ ਥੱਸਲੁਨੀਕੀਆਂ | ੧ ਤਿਮੋਥਿਉ | ੨ ਤਿਮੋਥਿਉਸ | ਤੀਤੁਸ | ਫ਼ਿਲੇਮੋਨ | ਇਬਰਾਨੀਆਂ | ਯਾਕੂਬ | ੧ ਪਤਰਸ | ੨ ਪਤਰਸ | ੧ ਯੂਹੰਨਾ | ੨ ਯੂਹੰਨਾ | ੩ ਯੂਹੰਨਾ | ਯਹੂ ਦਾਹ | ਪਰਕਾਸ਼ ਦੀ ਪੋਥੀ


ਨਹਮਿਆਹ (Nehemiah) PUNJABI | Good News | Audio Bible

Punjabi Audio Bible – Book 16 – Nehemiah – ਨਹਮਿਆਹ – ਪੰਜਾਬੀ ਆਡੀਓ ਬਾਈਬਲ


ਵਰਡ ਪ੍ਰੋਜੈਕਟ ਆਡੀਓ ਬਾਈਬਲ – ਨਹਮਿਆਹ


ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, “ਜਾਓ, ਚਿਕਨਾ ਭੋਜਨ ਖਾਓ ਅਤੇ ਮਿੱਠਾ ਰਸ ਪੀਓ, ਅਤੇ ਜਿਨ੍ਹਾਂ ਦੇ ਲਈ ਕੁਝ ਤਿਆਰ ਨਹੀਂ ਹੋਇਆ ਉਨ੍ਹਾਂ ਲਈ ਵੀ ਭੋਜਨ ਵਸਤੂਆਂ ਭੇਜੋ, ਕਿਉਂ ਜੋ ਅੱਜ ਦਾ ਦਿਨ ਸਾਡੇ ਪ੍ਰਭੂ ਲਈ ਪਵਿੱਤਰ ਹੈ ਅਤੇ ਤੁਸੀਂ ਉਦਾਸ ਨਾ ਰਹੋ ਕਿਉਂਕਿ ਯਹੋਵਾਹ ਦਾ ਅਨੰਦ ਤੁਹਾਡਾ ਬਲ ਹੈ।” ਨਹਮਿਆਹ (Nehemiah) 8:10
ਤੂੰ ਉਨ੍ਹਾਂ ਦੇ ਅੱਗੇ ਸਮੁੰਦਰ ਨੂੰ ਦੋ ਭਾਗ ਕਰ ਦਿੱਤਾ ਅਤੇ ਉਹ ਸਮੁੰਦਰ ਦੇ ਵਿੱਚੋਂ ਦੀ ਸੁੱਕੀ ਧਰਤੀ ਉੱਤੋਂ ਪਾਰ ਲੰਘ ਗਏ, ਅਤੇ ਜੋ ਉਨ੍ਹਾਂ ਦਾ ਪਿੱਛਾ ਕਰਦੇ ਸਨ, ਉਨ੍ਹਾਂ ਨੂੰ ਤੂੰ ਡੂੰਘਿਆਈ ਵਿੱਚ ਇਸ ਤਰ੍ਹਾਂ ਸੁੱਟਿਆ ਜਿਵੇਂ ਪੱਥਰ ਡੂੰਘੇ ਪਾਣੀਆਂ ਵਿੱਚ ਸੁੱਟਿਆ ਜਾਵੇ। ਨਹਮਿਆਹ (Nehemiah) 9:11

Creative Commons License for PANIRV Bible Verse Pictures

PureDove.com